ਲੋਕ ਸਭਾ ਲਈ ਪੰਜਾਬ 'ਚ ਪਈਆਂ 65.25 ਫ਼ੀਸਦੀ ਵੋਟਾਂ
ਚੰਡੀਗੜ੍ਹ , 19 ਮਈ , 2019 :19 ਮਈ ਨੂੰ ਪੰਜਾਬ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ 65.25 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਹੱਕ ਦੀ ਵਰਤੋਂ ਕੀਤੀ . ਸੀ ਈ ਓ ਪੰਜਾਬ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਲਕਾਵਾਰ ਭੁਗਤੀ ਵੋਟ ਫ਼ੀਸਦੀ ਇਸ ਪ੍ਰਕਾਰ ਹੈ :
ਚੇਤੇ ਰਹੇ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚ 70 ਫ਼ੀਸਦੀ ਤੋਂ ਵੱਧ ਪੋਲਿੰਗ ਹੋਈ ਸੀ.