ਚੰਡੀਗੜ੍ਹ, 21 ਮਈ, 2019: ਅਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਤਹਿਗੜ੍ਹ ਸਾਹਿਬ ਨਵਜੋਤ ਕੌਰ ਦੇ ਪਿਤਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਸਰਵਨ ਸਿੰਘ 16.5 2019 ਨੂੰ ਸਵਰਗ ਸੁਧਾਰ ਗਏ ਸਨ।
ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ 26.5.2019 ਨੂੰ ਗੁਰਦੁਆਰਾ ਸਾਹਿਬ, ਸੈਕਟਰ 38 ਸੀ ਚੰਡੀਗੜ੍ਹ ਵਿਖੇ 12 ਤੋਂ 1 ਵਜੇ ਤੱਕ ਹੋਵੇਗੀ।