← ਪਿਛੇ ਪਰਤੋ
ਨਵੀਂ ਦਿੱਲੀ, 22 ਮਈ 2019 - ਭਾਵਨਾ ਕਾਂਤ ਅਜਿਹੀ ਪਹਿਲੀ ਫਾਈਟਰ ਪਾਇਲਟ ਔਰਤ ਬਣ ਗਈ ਹੈ ਜੋ ਕਿ ਦੁਸ਼ਮਣਾਂ ਖਿਲਾਫ਼ ਫਾਈਟਰ ਜਹਾਜ਼ ਨਾਲ ਕੀਤੀ ਜਾਣ ਵਾਲੀ ਕਾਰਵਾਈ 'ਚ ਭਾਗ ਲੈ ਸਕਦੀ ਹੈ। ਜਿਸ ਅਨੁਸਾਰ ਭਾਵਨਾ ਨੂੰ ਹੁਣ ਦੁਸ਼ਮਣਾਂ ਖਿਲਾਫ਼ 'ਲੜਾਈ ਦੇ ਮਿਸ਼ਨ' 'ਤੇ ਭੇਜਿਆ ਜਾ ਸਕਦਾ ਹੈ।
ਟਵੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://twitter.com/mathrubhumi/status/1131225340464906240
Total Responses : 260