ਪਟਿਆਲਾ, 4 ਜੂਨ 2019 - ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਿਵਲ ਸਰਜਨ ਪਟਿਆਲਾ ਦਾ ਅਸਤੀਫਾ ਨਾ-ਮਨਜ਼ੂਰ ਕਰ ਦਿੱਤਾ ਗਿਆ ਹੈ। ਦਰਅਸਲ 'ਚ ਸਿਵਲ ਸਰਜਨ ਮਨਜੀਤ ਸਿੰਘ ਨੇ ਘਰੇਲੂ ਹਾਲਾਤਾਂ ਦਾ ਹਵਾਲਾ ਦੇ ਕੇ ਵਿਭਾਗ ਨੂੰ 24 ਘੰਟਿਆਂ ਦਾ ਤਤਕਾਲ ਅਸਤੀਫਾ ਭੇਜਿਆ ਸੀ। ਵਿਭਾਗ ਨੇ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਨਾ ਕਰਦਿਆਂ ਉਨ੍ਹਾਂ ਨੂੰ ਸੇਵਾਵਾਂ ਜਾਰੀ ਰੱਖਣ ਲਈ ਕਿਹਾ ਹੈ।
ਅਸਤੀਫਾ ਦੇਣ ਦੀ ਕਾਪੀ
ਅਸਤੀਫਾ ਨਾ-ਮਨਜ਼ੂਰ ਹੋਣ ਦੀ ਕਾਪੀ
ਇਸ ਤੋਂ ਬਿਨਾਂ ਵਿਭਾਗ ਵੱਲੋਂ ਚੰਗੀ ਸਿਹਤ ਪ੍ਰਦਾਨ ਕਰਨ ਦੇ ਹਿੱਤ ਸਬੰਧੀ ਸਿਵਲ ਸਰਜਨਾਂ ਦੀਆਂ ਬਦਲੀਆਂ ਹੇਠ ਲਿਖੇ ਅਨੁਸਾਰ ਕੀਤੀਆਂ ਹਨ।