← ਪਿਛੇ ਪਰਤੋ
ਰਾਮਪੁਰਾ ਫੂਲ, 11 ਜੂਨ 2019 - ਰਾਮਪੁਰਾ ਫੂਲ ਗੁਰੂ ਨਾਨਕ ਪੁਰਾ ਮੁਹੱਲਾ ਵਿਖੇ ਇੱਕ ਘਰ ਵਿਚ ਲੰਘੇ ਦਿਨੀਂ ਚੋਰਾਂ ਨੇ ਦੁਪਹਿਰ ਸਮੇਂ ਚੋਰੀ ਕਰ ਲਈ, ਜਾਣਕਾਰੀ ਮੁਤਾਬਕ ਚੋਰ ਕਰੀਬ 40 ਤੋਲੇ ਸੋਨੇ ਦੇ ਗਹਿਣੇ ਤੇ 10 ਹਜ਼ਾਰ ਨਗਦੀ ਲੁੱਟ ਕੇ ਫਰਾਰ ਹੋ ਗਏ। ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਨੇ ਜਾਂਚ ਅਰੰਭ ਦਿੱਤੀ। ਜਦਕਿ ਇਹ ਵੀ ਖਬਰ ਮਿਲੀ ਹੈ ਕਿ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਇਹੋ ਜਿਹੀ ਕੋਈ ਵੀ ਚੋਰੀ ਨਹੀਂ ਹੋਈ।
Total Responses : 188