← ਪਿਛੇ ਪਰਤੋ
ਨਵੀਂ ਦਿੱਲੀ, 11 ਜੂਨ, 2019: ਭਾਰਤੀ ਹਵਾਈ ਸੈਨਾ ਦੇ ਲਾਪਤਾ ਹੋਏ ਟ੍ਰਾਂਸਪੋਰਟ ਜਹਾਜ਼ ਏ.ਐੱਨ 32 ਦਾ ਮਲਬਾ ਅੱਜ ਅਰੁਣਾਚਲ ਪ੍ਰਦੇਸ਼ 'ਚ ਮਿਲਿਆ। ਆਈਏਐਫ ਨੇ ਇਸ ਜਾਣਕਾਰੀ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਹੈ। ਜਾਣਕਾਰੀ ਲਈ ਦੱਸਦੇਈਏ ਕਿ ਇਹ ਜਹਾਜ਼ ਅੱਠ ਦਿਨ ਪਹਿਲਾਂ ੩ ਜੂਨ ਨੂੰ ਲਾਪਤਾ ਹੋ ਗਿਆ ਸੀ। ਆਈ.ਏ.ਐਫ ਦੁਆਰਾ ਇਸ ਜਹਾਜ਼ ਦਾ ਪਤਾ ਦੱਸਣ ਵਾਲੇ ਨੂੰ ੫ ਲੱਖ ਰੁਪਏ ਦੇਣ ਬਾਰੇ ਵੀ ਐਲਾਨ ਕੀਤਾ ਗਿਆ ਸੀ।
Total Responses : 264