← ਪਿਛੇ ਪਰਤੋ
ਚੰਡੀਗੜ੍ਹ, 12 ਜੂਨ 2019 - ਪੰਜਾਬ 'ਚ ਪੈ ਰਹੀ ਅੱਤ ਦੀ ਗਰਮੀ ਤੋਂ ਬਾਅਦ ਅੱਜ ਸ਼ਾਮ ਕਈ ਥਾਵੀਂ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਦਿੱਤੀ। ਇਸ ਤੋਂ ਇਲਾਵਾ ਪੰਜਾਬ 'ਚ ਤੇਜ਼ ਹਨੇਰੀ ਦੇ ਨਾਲ-ਨਾਲ ਕੁੱਝ ਥਾਵਾਂ 'ਤੇ ਗੜੇ ਵੀ ਪਏ। ਪਰ ਇਸ ਮੀਂਹ ਅਤੇ ਹਨੇਰੀ ਨੇ ਸੂਰਜ ਦੀ ਤਪਸ ਅਤੇ ਗਰਮੀ ਵਿੱਚ ਕੁੱਝ ਫਰਕ ਪਾਇਆ ਅਤੇ ਲੋਕਾਂ ਨੇ ਗਰਮੀ ਤੇ ਤਪਸ ਕੋਲੋਂ ਕੁੱਝ ਰਾਹਤ ਪਾਈ।
Total Responses : 189