← ਪਿਛੇ ਪਰਤੋ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 15 ਜੂਨ 2019 - ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਨਾਮਜ਼ਦ ਆਈ.ਜੀ ਪਰਮਰਾਜ ਉਮਰਾਨੰਗਲ ਦੀ ਅੱਜ ਫਰੀਦਕੋਟ ਅਦਾਲਤ 'ਚ ਪੇਸ਼ੀ ਹੋਈ। ਮਾਣਯੋਗ ਅਦਾਲਤ ਦੁਆਰਾ ਅਗਲੀ ਪੇਸ਼ੀ 12 ਜੁਲਾਈ ਦੀ ਪਾਈ ਗਈ ਹੈ।
Total Responses : 189