← ਪਿਛੇ ਪਰਤੋ
ਚੰਡੀਗੜ੍ਹ, 16 ਜੂਨ 2019 - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਅੱਜ (16 ਜੂਨ 2019) ਬੀਏ, ਬੀ. ਕਾਮ, ਐੱਲਐੱਲਬੀ ਲਈ ਪ੍ਰਵੇਸ਼ ਪ੍ਰੀਖਿਆ ਲਈ। ਜਿਸ ਦੇ ਲਈ ਕੁੱਲ 18 ਸੈਂਟਰ ਬਣਾਏ ਗਏ ਅਤੇ ਕੁੱਲ 4593 ਵਿਦਿਆਰਥੀਆਂ ਨੇ ਇਸ ਦੌਰਾਨ ਟੈਸਟ ਦਿੱਤਾ। ਟੈਸਟ ਦੌਰਾਨ ਚੈਕਿੰਗ ਟੀਮ ਵੱਲੋਂ ਵਧੀਆ ਅਤੇ ਸੁਚਾਰੂ ਢੰਗ ਨਾਲ ਟੈਸਟ ਨੂੰ ਨੇਪਰੇ ਚਾੜ੍ਹਨ ਲਈ ਵਧੀਆ ਢੰਗ ਨਾਲ ਪ੍ਰਬੰਧ ਕੀਤੇ ਗਏ ਅਤੇਹਰ ਸੈਂਟਰ ਦੀ ਸਮੇਂ ਸਮੇਂ 'ਤੇ ਚੈਕਿੰਗ ਕੀਤੀ ਗਈ।
Total Responses : 189