← ਪਿਛੇ ਪਰਤੋ
ਨਵੀਂ ਦਿੱਲੀ, 16 ਜੂਨ 2019 - ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੀ ਰਿਪੋਰਟ ਅਨੁਸਾਰ ਦਿੱਲੀ ਸਰਕਾਰ ਵੱਲੋਂ ਔਰਤਾਂ ਲਈ ਮੁਫਤ ਮੈਟਰੋ ਸਫ਼ਰ ਦੀ ਪੇਸ਼ਕਸ਼ ਕਰਨ ਦੀ ਯੋਜਨਾ 'ਤੇ ਪ੍ਰਤੀ ਦਿਨ 4.26 ਕਰੋੜ ਰੁਪਏ ਖਰਚ ਹੋਣਗੇ। ਜਦੋਂ ਦਿੱਲੀ ਮੈਟਰੋ ਨੇ ਇਹ ਅੰਕੜਾ 'ਅੰਦਾਜ਼ੇ ਅਨੁਸਾਰ ਨੁਕਸਾਨ' ਕਰਾਰ ਦਿੱਤਾ ਤਾਂ ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਦਿੱਲੀ ਮੈਟਰੋ ਦੀ ਆਮਦਨ ਇਸ ਤੋਂ ਵੱਧ ਹੈ ਅਤੇ ਦਿੱਲੀ ਸਰਕਾਰ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਦਿੱਲੀ ਸਰਕਾਰ ਔਰਤਾਂ ਦੀ ਯਾਤਰਾ ਲਈ ਪੈਸਾ ਦੇਵੇਗੀ ਤਾਂ ਜੋ ਔਰਤਾਂ ਮੇਟਰੋ 'ਚ ਮੁਫ਼ਤ ਸਫ਼ਰ ਕਰ ਸਕਣ।
Total Responses : 928