ਦਿੱਲੀ ,16 ਜੂਨ, 2019 :
ਇੱਕ ਸਿੱਖ ਅਤੇ ਇੱਕ ਇੱਕ ਨਾਬਾਲਗ ਸਿੱਖ ਬੱਚੇ ਦੀ ਬੇਤਹਾਸ਼ਾ ਮਾਰਕੁਟਾਈ ਕੀਤੀ ਦਿੱਲੀ ਪੁਲਿਸ ਨੇ , ਸਰੇ ਬਾਜ਼ਾਰ ਢਾਹ ਕੇ ਤਸ਼ੱਦਦ ਕੀਤਾ-ਵੀਡੀਓ ਵਾਇਰਲ
ਸਿੱਖਾਂ ਅੰਦਰ ਭਾਰੀ ਰੋਸ - ਸਿਰਸਾ ਦੀ ਅਗਵਾਈ ਹੇਠ ਧਰਨਾ ਅਤੇ ਨਾਅਰੇਬਾਜ਼ੀ - ਦੋਸ਼ੀ ਪੁਲਿਸ ਕਰਮੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
ਮੁਖਰਜੀ ਨਗਰ ਵਿਚ ਐਤਵਾਰ ਨੂੰ ਲੋਕਾਂ ਸਾਹਮਣੇ ਵਾਪਰਿਆ ਕਾਂਡ - ਵੀਡੀਓ ਹੋਈ ਵਾਇਰਲ - ਸੀ ਸੀ ਟੀ ਵੀ 'ਚ ਕੈਦ ਹੋਈ ਸਾਰੀ ਘਟਨਾ
ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਦੀ ਅਗਵਾਈ 'ਚ ਰੋਸ ਧਰਨਾ , ਵਿਖਾਵਾ
ਦੋਸ਼ੀ ਪੁਲਸੀਆਂ ਨੂੰ ਨੌਕਰੀ ਤੋਂ ਡਿਸਮਿਸ ਕਰਨ ਅਤੇ ਇਰਾਦਾ ਕਤਲ ਦੇ ਕੇਸ ਬਣਾਉਣ ਦੀ ਮੰਗ
ਬਜ਼ੁਰਗ ਸਿੱਖ ਦਾ ਥ੍ਰੀ ਵੀਲਰ ਪੁਲਿਸ ਗੱਡੀ ਨਾਲ ਟਕਰਾਉਣ ਤੋਂ ਬਾਅਦ ਹੋਇਆ ਝਗੜਾ
ਬਜ਼ੁਰਗ ਨੇ ਬਚਾਅ ਲਈ ਕੱਢੀ ਆਪਣੀ ਕਟਾਰ ,
ਵੀਡੀਓ ਦੇਖਣ ਲਈ ਕਲਿੱਕ ਕਰੋ
https://youtu.be/mRNrISmeEEI
https://www.facebook.com/baljit.balli.16/videos/10212117556288975/
ਸੀ ਸੀ ਟੀ ਵੀ 'ਚ ਕੈਦ ਹੋਈ ਸਾਰੀ ਘਟਨਾ ਦੇਖੋ :
https://www.facebook.com/133072560195802/posts/1228481810654866/