← ਪਿਛੇ ਪਰਤੋ
ਨਵੀਂ ਦਿੱਲੀ, 18 ਜੂਨ 2019 - ਦਿੱਲੀ ਵਿਚ ਆਟੋ ਰਿਕਸ਼ਿਆਂ ਦੇ ਕਿਰਾਏ ਵਿਚ ਵਾਧਾ ਅੱਜ ਤੋਂ ਲਾਗੂ ਹੋ ਗਿਆ ਹੈ। ਸੋਧੀਆਂ ਹੋੋਈਆਂ ਦਰਾਂ ਤਹਿਤ, ਪੁਰਾਣੀਆਂ ਦਰਾਂ 8 ਰੁਪਏ ਪ੍ਰਤੀ ਕਿਲੋਮੀਟਰ ਤੋਂ 9.5 ਰੁਪਏ ਤੱਕ ਵਧਾ ਦਿੱਤੀ ਗਈ ਹੈ ਅਤੇ ਮੌਜੂਦਾ 2 ਕਿਲੋਮੀਟਰ ਦੀ ਬਜਾਏ ਮੀਟਰ-ਡਾਊਨ ਚਾਰਜ, 25 ਰੁਪਏ ਪਹਿਲੇ 1.5 ਕਿਲੋਮੀਟਰ ਤੱਕ ਹੋਵੇਗਾ। ਇਸ ਤੋਂ ਇਲਾਵਾ ਟ੍ਰੈਫਿਕ ਜਾਮ ਦੇ ਮਾਮਲੇ ਵਿਚ ਪ੍ਰਤੀ ਮਿੰਟ ਚਾਰਜ 0.75 ਰੁਪਏ ਪ੍ਰਤੀ ਮਿੰਟ ਹੈ।
Total Responses : 942