← ਪਿਛੇ ਪਰਤੋ
ਦੁਬਈ, 20 ਜੂਨ 2019 - ਦੁਬਈ 'ਚ ਇੱਕ ਭਾਰਤੀ ਜੋੜੇ ਵੱਲੋਂ ਆਪਣੀ ਮਾਂ 'ਤੇ ਜ਼ੁਲਮ ਢਾਹੁਣ ਦੇ ਚਲਦਿਆਂ ਦੁਬਈ 'ਚ ਇੱਕ ਅਦਾਲਤ ਵੱਲੋਂ ਦੋਸ਼ੀ ਠਹਿਰਾਇਆ ਗਿਆ ਹੈ। 29 ਸਾਲਾ ਨੌਜਵਾਨ ਤੇ ਉਸ ਦੀ 28 ਸਾਲਾ ਪਤਨੀ ਵੱਲੋਂ ਬਜ਼ੁਰਗ ਮਾਂ ਨੂੰ ਭੁੱਖਾਂ ਰੱਖਣ, ਸਾੜਨ, ਸਰੀਰਕ ਤਸੀਹੇ ਦਿੱਤੇ ਗਏ। ਜਿਸ ਕਾਰਨ ਬਜ਼ੁਰਗ ਮਾਂ ਦੀ ਮੌਤ ਹੋ ਗਈ। ਪਤੀ ਪਤਨੀ ਦੀ ਪਹਿਚਾਣ ਪ੍ਰਗਟ ਨਹੀਂ ਕੀਤੀ ਗਈ।
Total Responses : 936