ਚੰਡੀਗੜ੍ਹ, 20 ਜੂਨ 2019 - ਅਗਲੇ 6 ਘੰਟਿਆਂ ਦੌਰਾਨ ਸੰਗਰੂਰ, ਬਰਨਾਲਾ, ਮਾਲੇਰਕੋਟਲਾ, ਮਾਨਸਾ, ਬਠਿੰਡਾ, ਮੁਕਤਸਰ, ਡੱਬਵਾਲੀ, ਧੂਰੀ, ਸੁਨਾਮ, ਮਾਨਸਾ, ਸਮਾਣਾ, ਨਾਭਾ, ਪਟਿਆਲਾ, ਸਰਹੰਦ, ਰਾਜਪੁਰਾ, ਚੰਡੀਗੜ੍ਹ, ਖਰੜ, ਰੋਪੜ ਦੇ ਇਲਾਕਿਆਂ ਚ ਠੰਢੀਆਂ ਹਵਾਂਵਾਂ ਨਾਲ ਹਲਕੀ/ਦਰਮਿਆਨੀ ਬਰਸਾਤ ਪਹੁੰਚ ਰਹੀ ਹੈ। ਲੁਧਿਆਣਾ ਸਹਿਤ ਸੂਬੇ ਦੇ ਉੱਤਰੀ ਹਿੱਸਿਆਂ ਠੰਢੀ ਹਨੇਰੀ ਨਾਲ ਕਾਰਵਾਈ ਜਾਰੀ।
ਜਲੰਧਰ 'ਚ ਤਾਂ ਤੇਜ਼ ਮੀਂਹ ਦੇ ਨਾਲ ਨਾਲ ਗੜ੍ਹੇਮਾਰੀ ਹੋਣ ਦੀ ਵੀ ਖਬਰ ਹੈ। ਇਸੇ ਤਰ੍ਹਾਂ ਮੀਂਹ ਨਾਲ ਲਗਭਗ ਪੂਰੇ ਪੰਜਾਬ ਦੇ ਲੋਕ ਨੂੰ ਸੁੱਖ ਦਾ ਸਾਹ ਆਇਆ ।