← ਪਿਛੇ ਪਰਤੋ
ਨਵੀਂ ਦਿੱਲੀ, 25 ਜੂਨ 2019 - ਨਾਗਾਲੈਂਡ ਦੇ ਗਵਰਨਰ ਪਦਮਨਾਭ ਬਾਲਕ੍ਰਿਸ਼ਨ ਅਚਾਰੀਆ ਨੂੰ ਮਨੀਪੁਰ ਦੇ ਗਵਰਨਰ ਵਜੋਂ ਵਾਧੂ ਚਾਰਜ ਦੇ ਦਿੱਤੇ ਗਏ ਹਨ। ਜਿਸ 'ਤੇ ਭਾਰਤ ਦੇ ਰਾਸ਼ਟਰਪਤੀ ਨੇ ਪਦਮਨਾਭ ਬਾਲ ਕ੍ਰਿਸ਼ਨ ਅਚਾਰੀਆ ਦੀ ਨਿਯੁਕਤੀ 'ਤੇ ਖੁਸ਼ੀ ਪ੍ਰਗਟਾਈ ਹੈ। ਨਾਗਾਲੈਂਡ ਦੇ ਰਾਜਪਾਲ ਬਾਲਕ੍ਰਿਸ਼ਨ ਅਚਾਰੀਆ ਨੂੰ ਮਨੀਪੁਰ ਦੇ ਰਾਜਪਾਲ ਦੇ ਕਾਰਜਾਂ ਦਾ ਨਿਪਟਾਰਾ ਕਰਨ ਲਈ, ਮਨੀਪੁਰ ਦੀ ਗਵਰਨਰ ਨਜਮਾ ਹੈਪਟੁੱਲਾ ਦੀ ਗੈਰਹਾਜ਼ਰੀ ਤੇ ਛੁੱਟੀ ਮੌਕੇ ਵਾਧੂ ਚਾਰਜ ਦਿੱਤੇ ਗਏ ਹਨ।
Total Responses : 189