ਨਵੀ ਦਿੱਲੀ, 25 ਜੂਨ 2019 - ਭਗਵੰਤ ਮਾਨ ਵੱਲੋਂ ਪਾਰਲੀਮੈਂਟ 'ਚ ਆਪਣੀ ਸਪੀਚ ਦੌਰਾਨ ਭਗਤ ਸਿੰਘ ਦੀ ਤੁਲਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਾਲ ਕਰਨ 'ਤੇ ਤਖਤ ਸ੍ਰੀ ਕੇਸਗੜ੍ਹ ਦੇ ਗਿਆਨੀ ਰਘੂਵੀਰ ਸਿੰਘ ਨੇ ਭਗਵੰਤ ਮਾਨ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਦੀ ਕਿਸੇ ਨਾਲ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ। ਜਿਸ ਕਾਰਨ ਭਗਵੰਤ ਮਾਨ ਨੂੰ ਆਪਣੀ ਇਸ ਹਰਕਤ ਦੀ ਤੁਰੰਤ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਆਓ ਤੁਹਾਨੂੰ ਦੱਸ ਦੇ ਹਾਂ ਕਿ ਭਗਵੰਤ ਮਾਨ ਨੇ ਆਪਣੀ ਸਪੀਚ 'ਚ ਕੀ ਕਿਹਾ...
10-10 ਲਾਖ ਦੇ ਸੂਟ ਪਹਿਨ ਕਰ ਫਕੀਰੀ ਨਹੀਂ ਹੋਤੀ...ਪਿਛਲੇ 3 ਸੌ ਸਾਲਾਂ 'ਚ ਸਿਰਫ ਦੋ ਹੀ ਨੇਤਾ ਪੈਦਾ ਹੁਏ ਹੈਂ.... ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਔਰ ਭਗਤ ਸਿੰਘ ਜੀ...ਜਿਨਹੋ ਨੇ ਚੁਨਾਵ ਨਹੀਂ ਇੰਸਾਫ਼ ਕੀ ਲੜਾਈਆਂ ਲੜੀ...!
ਟਵੀਟ ਦੇਖਣ ਲਈ ਹੇਠਾਂ ਦਿੱਤਟ ਲਿੰਕ 'ਤੇ ਕਲਿੱਕ ਕਰੋ....
https://twitter.com/BhagwantMann/status/1143525549421150208