← ਪਿਛੇ ਪਰਤੋ
ਮਾਨਚੈਸਟਰ, 27 ਜੂਨ 2019 - ਆਈ.ਸੀ.ਸੀ. ਵਿਸ਼ਵ ਕੱਪ 2019 'ਚ ਅੱਜ ਵੀਰਵਾਰ ਨੂੰ ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ ਮੁਕਾਬਲਾ ਹੋਵੇਗਾ। ਵੈਸਟ ਇੰਡੀਜ਼ ਦੀ ਟੀਮ ਸੈਮੀਫਾਈਨਲ ਦੀ ਦੌੜ ਵਿਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ। ਉੱਥੇ ਹੀ, ਭਾਰਤ ਜੇਕਰ ਇਸ ਮੈਚ ਨੂੰ ਜਿੱਤ ਲੈਂਦਾ ਹੈ ਤਾਂ ਭਾਰਤ ਸੈਮੀਫਾਈਨਲ ਦੇ ਲਗਭਗ ਨੇੜੇ ਪਹੁੰਚ ਜਾਵੇਗਾ।
Total Responses : 933