← ਪਿਛੇ ਪਰਤੋ
ਲੁਧਿਆਣਾ, 27 ਜੂਨ 2019 - ਲੁਧਿਆਣਾ 'ਚ ਐਸਟੀਐਫ ਨੇ ਸਹਾਇਕ ਸਬ ਇੰਸਪੈਕਟਰ ਤੇ ਉਸਦੀ ਸਾਥਣ ਕੋਲੋਂ ਸਾਢੇ ੫ ਕਿੱਲੋ ਅਫੀਮ ਤੇ ਗੈਰ ਕਾਨੂੰਨੀ ਹਥਿਆਰ ਬਰਾਮਦ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ।
ਕਾਬੂ ਕੀਤਾ ਗਿਆ ਕਥਿਤ ਦੋਸ਼ੀ ਸਹਾਇਕ ਸਬ ਇੰਸਪੈਕਟਰ ਮੇਜਰ ਸਿੰਘ ਹੈ ਅਤੇ ਉਹ ਪੁਲਿਸ ਲਾਈਨ ਲੁਧਿਆਣਾ ਸਥਿਤ ਐਮ.ਟੀ. ਬਰਾਂਚ ਵਿਚ ਤਾਇਨਾਤ ਹੈ। ਅਧਿਕਾਰੀਆਂ ਵੱਲੋਂ ਇਸ ਦਾ ਵਿਸਤਰਿਤ ਖ਼ੁਲਾਸਾ ਬਾਅਦ ਦੁਪਹਿਰ ਕਾਨਫ਼ਰੰਸ ਦੌਰਾਨ ਕੀਤਾ ਜਾਵੇਗਾ।
Total Responses : 862