← ਪਿਛੇ ਪਰਤੋ
ਦੇਵਾ ਨੰਦ ਸ਼ਰਮਾ
ਫਰੀਦਕੋਟ, ਜੁਲਾਈ - ਫਰੀਦਕੋਟ ਪੁਲਿਸ ਦੁਆਰਾ ਇੱਕ ਵਿਅਕਤੀ ਨੂੰ 4 ਲੱਖ 68 ਹਜ਼ਾਰ ਦੀ ਜਾਅਲੀ ਕਰੰਸੀ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਫੜੀ ਗਈ ਕਰੰਸੀ 'ਚ 2 ਹਜ਼ਾਰ ਤੇ 500 ਦੇ ਨੋਟ ਸ਼ਾਮਲ ਹਨ।
ਇਹ ਜਾਅਲੀ ਕਰੰਸੀ ਨੋਟਬੰਦੀ ਦੌਰਾਨ ਘਰ 'ਚ ਲੁਕਾ ਕੇ ਰੱਖੀ ਗਈ ਸੀ। ਪੁਲਿਸ ਦੁਆਰਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਹੈ ਕਿ ਇਹ ਕਰੰਸੀ ਇਸ ਸ਼ਖਸ ਦੇ ਕੋਲ ਕਿਵੇਂ ਆਈ ਹੈ ਜਾਂ ਇਸਨੂੰ ਕਿਵੇਂ ਤਿਆਰ ਕੀਤਾ ਗਿਆ ਹੈ।
Total Responses : 189