ਚੰਡੀਗੜ੍ਹ, 11 ਜੁਲਾਈ 2019 - ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਯੂਨਾਈਟਿਡ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ। ਅੱਜ ਚੰਡੀਗੜ ਦੇ ਕਿਸਾਨ ਭਵਨ ਚ ਪਾਰਟੀ ਅਹੁਦੇਦਾਰਾਂ ਨੇ ਪ੍ਰਧਾਨ ਤੇ ਦੂਸਰੇ ਅਹੁਦੇਦਾਰਾਂ ਦੀ ਚੋਣ ਹੋਈ।
ਪ੍ਰਧਾਨ- ਭਾਈ ਗੁਰਦੀਪ ਸਿੰਘ ਬਠਿੰਡਾ
ਸੱਕਤਰ ਜਨਰਲ - ਭਾਈ ਜਤਿੰਦਰ ਸਿੰਘ ਈਸੜੂ
ਸੀਨੀਅਰ ਮੀਤ ਪ੍ਰਧਾਨ ਭਾਈ ਗੁਰਨਾਮ ਸਿੰਘ ਚੰਡੀਗੜ, ਅਨਵਰ ਅਹਿਮਦ, ਭਾਈ ਬਹਾਦਰ ਸਿੰਘ ਰਾਹੋ
ਮੀਤ ਪ੍ਰਧਾਨ - ਸੀਤਾ ਰਾਮ ਦੀਪਕ, ਭਾਈ ਕੁਲਵੰਤ ਸਿੰਘ ਮਾਛੀਕੇ, ਭਾਈ ਜਸਵਿੰਦਰ ਸਿੰਘ ਘੋਲੀਆ
ਧਾਰਮਿਕ ਵਿੰਗ ਦੇ ਪ੍ਰਧਾਨ - ਬਾਬਾ ਚਮਕੌਰ ਸਿੰਘ ਭਾਈਰੂਪਾ,
ਜਨਰਲ ਸੱਕਤਰ - ਬਾਬਾ ਕੁਲਵਿੰਦਰ ਸਿੰਘ ਡੱਗੋਰੋਮਾਣਾ, ਗੁਰਮੀਤ ਸਿੰਘ
ਦੂਸਰੇ ਆਹੁਦੇਦਾਰ ਤੇ ਜਿਲਾ ਪ੍ਰਧਾਨ ਦਾ ਅੈਲਾਨ ਹਫਤੇ ਚ ਕੀਤਾ ਜਾਵੇਗਾ