← ਪਿਛੇ ਪਰਤੋ
ਪੰਜਾਬ ਦੀਆਂ ਆਮ ਬਦਲੀਆਂ ਦੀ ਆਖ਼ਰੀ ਮਿਤੀ 'ਚ ਫੇਰ ਵਾਧਾ ਚੰਡੀਗੜ੍ਹ , 12 ਜੁਲਾਈ , 2019 : ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਆਮ ਬਦਲੀਆਂ / ਪੋਸਟਿੰਗਜ਼ ਕਰਨ ਦੀ ਆਖ਼ਰੀ ਮਿਤੀ ਦੋ ਹਫ਼ਤਿਆਂ ਲਈ ਹੋਰ ਵਾਧਾ ਦਿੱਤੀ ਹੈ . ਹੁਣ ਇਹ ਮਿਤੀ 26 ਜੁਲਾਈ , 2019 ਕਰ ਦਿੱਤੀ ਗਈ ਹੈ ਜਦੋਂ ਕਿ ਪਹਿਲਾਂ 12 ਜੁਲਾਈ ਤੱਕ ਇਹ ਡੈਡ ਲਾਈਨ ਤਹਿ ਕੀਤੀ ਗਈ ਸੀ .ਸਿੱਖਿਆ ਮਹਿਕਮੇ ਦੀਆਂ ਬਦਲੀਆਂ ਨੂੰ ਪਹਿਲਾਂ ਵਾਂਗ ਹੀ ਇਸ ਸੀਮਾ ਤੋਂ ਬਾਹਰ ਰੱਖਿਆ ਗਿਆ ਹੈ .
Total Responses : 942