ਵੱਡਾ ਸਵਾਲ: ਸੁਪਰੀਮ ਕੋਰਟ ਦੀ ਸਖ਼ਤ ਘੁਰਕੀ ਨਾਲ਼ ਕੀ ਐੱਸ ਵਾਈ ਐਲ ਨਹਿਰ ਬਣੇਗੀ?
ਕੀ ਕੇਂਦਰ ਸਰਕਾਰ ਪੰਜਾਬ ਨੂੰ ਮੁੜ ਅੱਗ ਦੀ ਭੱਠੀ 'ਚ ਸੁੱਟਣ ਦੀ ਗ਼ਲਤੀ ਕਰ ਸਕਦੀ ਹੈ?
ਹਰਿਆਣਾ ਦੀਆਂ ਵਿਧਾਨ ਸਭਾ ਚੋਣਾ ਨਾਲ਼ ਐੱਸ ਵਾਈ ਐਲ ਨਹਿਰ ਦੇ ਮੁੱਦੇ ਦਾ ਕੀ ਸਬੰਧ ਹੈ?
ਜਾਣੋ ਇਨ੍ਹਾਂ ਸਵਾਲਾਂ ਦੇ ਜਵਾਬ, ਬਲਜੀਤ ਬੱਲੀ ਦੀ ਤਿਰਛੀ ਨਜ਼ਰ ਹੇਠ
ਵੀਡੀਓ ਵੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ
https://youtu.be/lljT7DiN9wg