← ਪਿਛੇ ਪਰਤੋ
ਚੰਡੀਗੜ੍ਹ, 15 ਜੁਲਾਈ 2019 - ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਦੌਰੇ 'ਤੇ ਹਨ। ਜਿਥੇ ਅੱਜ ਦੁਪਹਿਰ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਨਗੇ। ਮੁਲਾਕਾਤ ਦੌਰਾਨ ਕੈਪਟਨ ਐਸ.ਵਾਈ.ਐੱਲ ਅਤੇ ਐਸ.ਐਫ.ਜੇ ਬੈਨ ਸਬੰਧੀ ਪੀਐਮ ਨਾਲ ਚਰਚਾ ਕਰ ਸਕਦੇ ਹਨ। ਉਥੇ ਹੀ ਗੁਰੂ ਨਾਨਕ ਦੇਵ ਜੀ ਤੇ 550 ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸਬੰਧੀ ਵੀ ਚਰਚਾ ਹੋਣ ਦੇ ਅਸਾਰ ਹਨ।
Total Responses : 930