← ਪਿਛੇ ਪਰਤੋ
ਦੇਹਰਾਦੂਨ, 17 ਜੁਲਾਈ 2019 - ਮੂੰਹ 'ਚ ਪਿਸਟਲ ਪਾ ਡਾਂਸ ਕਰਨ ਵਾਲੇ ਉੱਤਰਾਖੰਡ ਦੇ ਭਾਜਪਾ ਵਿਧਾਇਕ ਪ੍ਰਣਵ ਸਿੰਘ ਚੈਂਪੀਅਨ ਨੂੰ 6 ਸਾਲ ਦੇ ਲਈ ਪਾਰਟੀ 'ਚੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਚੈਂਪਅੀਨ ਦੀ ਡਾਂਸ ਕਰਨ ਦੀ ਵੀਡੀੳ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ ਜਿਸ ਕਾਰਨ ਉਸ 'ਤੇ ਕਾਰਵਾਈ ਹੋਈ ਹੈ।
ਜ਼ਿਕਰਯੋਗ ਹੈ ਕਿ ਵੀਡੀੳ ਤੋਂ ਬਾਅਦ ਉੱਤਰਾਖੰਡ ਦੇ ਵਿਧਾਇਕ ਕੁੰਵਰ ਪ੍ਰਣਵ ਸਿੰਘ ਚੈਂਪੀਅਨ ਦੇ ਤਿੰਨ ਹਥਿਆਰਾਂ ਦੇ ਲਾਇਸੈਂਸ ਵੀ ਰੱਦ ਕਰ ਦਿੱਤੇ ਗਏ ਸਨ।
Total Responses : 188