← ਪਿਛੇ ਪਰਤੋ
ਲੁਧਿਆਣਾ, 17 ਜੁਲਾਈ 2019 - ਇੱਕ ਸੜਕ ਹਾਦਸੇ 'ਚ ਲੁਧਿਆਣਾ 2 ਬਲਾਕ ਬਾੜੇਵਾਲ ਸਕੂਲ ਵਿਖੇ ਪੜ੍ਹਾਉਂਦੀ ਅਧਿਆਪਕਾ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਅਧਿਆਪਕਾ ਦੀ ਪਹਿਚਾਣ ਅੰਮ੍ਰਿਤ ਕੌਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਅਧਿਆਪਿਕਾ ਸਕੂਲ 'ਚੋਂ ਛੁੱਟੀ ਮਗਰੋਂ ਘਰ ਨੂੰ ਵਾਪਿਸ ਜਾ ਰਹੀ ਸੀ ਤਾਂ ਇੱਕ ਟਰੱਕ ਨੇ ਉਸ ਨੂੰ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
Total Responses : 260