← ਪਿਛੇ ਪਰਤੋ
ਪੰਜਾਬ ਕੈਬਿਨੇਟ ਮੀਟਿੰਗ ਮੁਲਤਵੀ ਚੰਡੀਗੜ੍ਹ , 17 ਜੁਲਾਈ , 2019 : ਪੰਜਾਬ ਕੈਬਿਨੇਟ ਦੀ ਕੱਲ੍ਹ 18 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਮੁਲਵੀ ਕਰ ਦਿੱਤੀ ਗਈ ਹੈ . ਹੁਣ ਇਹ ਮੀਟਿੰਗ 24 ਜੁਲਾਈ ਬੁੱਧਵਾਰ ਨੂੰ ਬਾਅਦ ਦੁਪਹਿਰ 3 ਵਜੇ ਹੋਵੇਗੀ .
Total Responses : 267