ਨਵੀਂ ਦਿੱਲੀ, 18 ਜੁਲਾਈ 2019 - ਕੌਮਾਂਤਰੀ ਅਦਾਲਤ ਨੇ ਬੀਤੇ ਦਿਨ ਕੁਲਭੂਸ਼ਣ ਯਾਦਵ ਦੀ ਫ਼ਾਸੀ 'ਤੇ ਰੋਕ ਲਾ ਦਿੱਤੀ ਹੈ। ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ ਹੈ ਕਿ ਕੁਲਭੂਸ਼ਣ ਯਾਦਵ ਨੂੰ ਫਾਂਸੀ ਉਦੋਂ ਤੱਕ ਨਹੀਂ ਦਿੱਤੀ ਜਾ ਸਕੇਗੀ ਜਦੋਂ ਤੱਕ ਪਾਕਿਸਤਾਨ 36(1) ਦੀ ਉਲੰਘਣਾ ਦੇ ਸੰਬੰਧ 'ਚ ਸਜ਼ਾ 'ਤੇ ਮੁੜ ਵਿਚਾਰ ਨਹੀਂ ਕਰ ਲੈਂਦਾ। ਕਿਉਂਕਿ ਆਈਸੀਜੇ ਦੇ ਚੀਫ ਜਸਟਿਸ ਯੁਸੁਫ ਨੇ ਫੈਸਲਾ ਸੁਣਾਉਂਦਿਆ ਮੰਨਿਆ ਕਿ ਪਾਕਿਸਤਾਨ ਨੇ ਭਾਰਤ ਦੀ ਅਪੀਲ ਨਹੀਂ ਸੁਣੀ ਤੇ ਕੁਲਭੂਸ਼ਣ ਜਾਧਵ ਨੂੰ ਉਸ ਦੇ ਬਣਦੇ ਹੱਕ ਨਹੀਂ ਦਿੱਤੇ ਗਏ।
ਅਦਾਲਤ ਦੇ ਫੈਸਲੇ ਦੀ ਕਾਪੀ ਪੜ੍ਹਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://drive.google.com/open?id=1c9oe2u5BiJRXdX-2w6kiFoouTtr-KAFL