← ਪਿਛੇ ਪਰਤੋ
ਬਿਆਸ, 18 ਜੁਲਾਈ - ਹਲਕਾ ਬਾਬਾ ਬਕਾਲਾ ਦੇ ਨਜਦੀਕ ਪਿੰਡ ਕੰਮੋਕੇ ਦੇ ਸਰਪੰਚ ਮਨਮੋਹਣ ਸਿੰਘ ਦਾ ਦਿੰਨ ਦਿਹਾੜੇ ਗੋਲੀਆ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਵਾਰਦਾਤ ਉਸ ਵਕਤ ਹੋਈ, ਜਦੋਂ ਸਾਬਕਾ ਸਰਪੰਚ ਆਪਣੀ ਭਰਜਾਈ ਦੇ ਨਾਲ ਕੋਰਟ ਵਿਚ ਸੁਣਵਾਈ ਲਈ ਜਾ ਰਿਹਾ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
Total Responses : 266