← ਪਿਛੇ ਪਰਤੋ
ਅਕਾਲ ਅਕੈਡਮੀ ਖਿੱਚੀਪੁਰ ਦੇ ਬੱਚਿਆਂ ਵਿੱਚ ਹਾਊਸਾਂ ਦੇ ਵਿਚਕਾਰ ਵਾਦ ਵਿਵਾਦ ਮੁਕਾਬਲਾ ਹੋਇਆ। ਇਸ ਮੁਕਾਬਲੇ ਦੇ ਵਿਸ਼ੇ ਸਨ :
1. ਵਾਤਾਵਰਨ ਪ੍ਰਦੂਸ਼ਨ 2. ਨਸ਼ੇ ਦੀ ਲੱਤ 3. ਭਾਰਤ ਵਿੱਚ ਲੋਕਤੰਤਰ 4. ਮੈਂ ਆਪਣੇ ਦੇਸ਼ ਦੀ ਕਿਸ ਤਰ੍ਹਾਂ ਬੇਹਤਰ ਸੇਵਾ ਕਰ ਸਕਾਂ। ਇਸ ਮੁਕਾਬਲੇ ਵਿੱਚ ਬੱਚਿਆਂ ਨੇ ਵੱਧ ਚੜਕੇ ਹਿੱਸਾ ਲਿਆ। ਆਤਮ ਵਿਸ਼ਵਾਸ ਅਤੇ ਬੜੇ ਜੋਸ਼ ਨਾਲ ਆਪਣੇ ਆਪ ਨੂੰ ਪੇਸ਼ ਕੀਤਾ। ਚੋਥੀ ਕਲਾਸ ਅਭੈ ਹਾਊਸ ਦੀ ਸਿਮਰਨ ਕੌਰ ਨੇ ਪਹਿਲਾ ਸਥਾਨ ਕੀਤਾ। ਹਰਸ਼ਪ੍ਰੀਤ ਕੌਰ ਦੂਜੇ ਸਥਾਨ ਤੇ ਰਹੀ। ਏਸੇ ਤਰ੍ਹਾਂ ਅਮੁਲ ਹਾਊਸ ਦੀ ਜਸਮੀਤ ਕੌਰ ਤੀਜੇ ਸਥਾਨ ਤੇ ਰਹੀ। ਪੰਜਵੀ ਕਲਾਸ ਦੀ ਦਿਵਿਆ ਅਤੇ ਹਾਊਸ ਵੱਲੋਂ ਪਹਿਲੇ ਸਥਾਨ ਤੇ ਰਹੀ। ਦੂਸਰਾ ਸਥਾਨ ਅਜੇ ਹਾਊਸ ਵਲੋਂ ਪਹਿਲੇ ਸਥਾਨ ਰਹੀ। ਦੂਸਰਾ ਸਥਾਨ ਅਜੇ ਹਾਊਸ ਦੀ ਏਕਮਪ੍ਰੀਤ ਨੇ ਹਾਸਿਲ ਕੀਤਾ। ਤੀਸਰਾ ਸਥਾਨ ਅਤੁਲ ਹਾਊਸ ਦੇ ਦੋ ਬੱਚਿਆਂ ਦੇ ਹਿਸੇ ਆਇਆ। ਇਹ ਸਨ ਲਵਪ੍ਰੀਤ ਕੌਰ ਤੇ ਅਮਨਦੀਪ ਸਿੰਘ।
Total Responses : 267