ਹਿਮਾਚਲ ਪ੍ਰਦੇਸ਼, 18 ਜੁਲਾਈ 2019 - ਬੀਤੇ ਕੁੱਝ ਦਿਨ ਪਹਿਲਾਂ ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਕੁਮਾਰਹੱਟੀ-ਨਾਹਨ ਹਾਈਵੇਅ 'ਤੇ ਬਣੇ ਸੇਹਜ ਢਾਬੇ ਅਤੇ ਗੈਸਟ ਹਾਊਸ ਦੀ ਛੱਤ ਡਿੱਗ ਗਈ ਸੀ ਅਤੇ ਇਸ ਹਾਦਸੇ 'ਚ JCO ਦੇ ਜਵਾਨ ਜੋ ਕਿ ਰੋਟੀ ਖਾਣ ਲਈ ਰੁਕੇ ਸਨ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਸ ਹਾਦਸੇ 'ਚ 13 JCO ਜਵਾਨਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਜਿਸ 'ਚ ਯੂਨਿਟ ਦਾ SM ਵੀ ਸ਼ਾਮਿਲ ਹੈ।
ਪੂਰੀ ਲਿਸਟ ਹੇਠਾਂ ਲਿਖੇ ਅਨੁਸਾਰ ਹੈ.....
ਰਾਜਕੀਸ਼ੋਰ
ਬਲਵਿੰਦਰ
ਪ੍ਰਦੀਪ
ਯੋਗੇਸ਼
ਵਿਨੋਦ
ਕੁਮਾਰ ਕੋਰਰੀ
ਬਿਸ਼ਾਰਸਿੰਗ
ਲਾਲਸਨ
ਹੈਨਖੋਮੈਂਗ
ਰਾਜਨ ਬਿਦਰ
ਅਜੀਤ ਕਰ
ਸੁਰਜੀਤ ਸ਼ਰਮਾ
ਨੌਬਿਨ