← ਪਿਛੇ ਪਰਤੋ
ਬਠਿੰਡਾ, 19 ਜੁਲਾਈ 2019 - ਕਤਲ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ 'ਚ ਵਾਂਟੇਡ ਗੈਂਗਸਟਰ ਲਾਲੀ ਸਿਧਾਣਾ ਨੂੰ ਬਠਿੰਡਾ ਸੀਆਈਏ ਸਟਾਫ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਲਾਲੀ ਦੇ ਸਹੁਰਾ ਪਿੰਡ ਨੂੰ ਘੇਰਾ ਪਾਇਆ ਅਤੇ ਉਸਦੇ ਸਹੁਰਾ ਘਰ ਤੋਂ ਉਸਨੂੰ ਗ੍ਰਿਫਤਾਰ ਕਰ ਲਿਆ।
2014 'ਚ ਲਾਲੀ 'ਤੇ ਆਪਣੇ ਸਗੇ ਚਾਚੇ ਦੇ ਪੁੱਤਰ ਦਾ ਕਤਲ ਦੇ ਇਲਜ਼ਾਮ ਹਨ। ਲਾਲੀ ਸਿਧਾਣਾ 'ਤੇ ਕਤਲ ਅਤੇ ਲੁੱਟ ਖੋਹ ਕਰਨ ਦੇ ਕੇਸ ਵੀ ਦਰਜ ਹਨ।
Total Responses : 267