← ਪਿਛੇ ਪਰਤੋ
ਲੁਧਿਆਣਾ, 19 ਜੁਲਾਈ 2019 - ਪੰਜਾਬੀ ਨਾਵਲਕਾਰ ਸ: ਜਸਵੰਤ ਸਿੰਘ ਕੰਵਲ ਦੀ ਸਿਹਤ ਪਿਛਲੇ ਕਈ ਦਿਨਾਂ ਤੋਂ ਖਰਾਬ ਚੱਲ ਰਹੀ ਸੀ ਜਿਸ ਕਾਰਨ ਉਨ੍ਹਾਂ ਦੇ ਚਾਹੁਣ ਵਾਲੇ ਚਿੰਤਾ ਕਰ ਰਹੇ ਨੇ। ਜਸਵੰਤ ਕੰਵਲ ਦੀ ਸਿਹਤ ਬਾਰੇ ਪ੍ਰੋ. ਗੁਰਭਜਨ ਗਿੱਲ ਨੇ ਦੱਸਿਆ ਕਿ "ਅੱਜ ਸਵੇਰੇ ਹੀ ਸ: ਜਸਵੰਤ ਸਿੰਘ ਕੰਵਲ ਦੇ ਸਪੁੱਤਰ ਸ: ਸਰਬਜੀਤ ਨਾਲ ਮੇਰੀ ਗੱਲ ਹੋਈ ਹੈ। ਉਨ੍ਹਾਂ ਮੁਤਾਬਕ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦੀ ਖ਼ੁਰਾਕ ਵਿੱਚ ਵੀ ਕੁਝ ਵਾਧਾ ਹੋ ਰਿਹਾ ਹੈ। ਚੰਗੀ ਖ਼ਬਰ ਹੈ।"
Total Responses : 933