← ਪਿਛੇ ਪਰਤੋ
ਚੰਡੀਗੜ੍ਹ, 20 ਜੁਲਾਈ 2019 - ਚੰਡੀਗੜ੍ਹ ਦਾ ਜੰਗਲਾਤ ਮਹਿਕਮਾ ਲੋਕਾਂ ਨੂੰ 'ਵਣ ਮਹਾਉਤਸਵ-2019’ ਮੌਕੇ ਘਰ-ਘਰ ਜਾ ਕੇ ਬੂਟੇ ਵੰਡੇਗਾ। ਇਸ ਸਕੀਮ ਤਹਿਤ ਲੋਕਾਂ ਨੂੰ ਫਰੀ ਬੂਟੇ ਦਿੱਤੇ ਜਾਣਗੇ ਉਹ ਵੀ ਬਿਨਾਂ ਕਿਸੇ ਅਰਜੀ ਦੇ। ਜਿਸ ਤਹਿਤ ਪੰਜ ਬੂਟੇ ਫਰੀ 'ਚ ਦਿੱਤੇ ਜਾਣਗੇ। ਬੂਟੇ ਵੰਡਣ ਲਈ ਇੱਕ ਖਾਸ ਕਿਸਮ ਦੀ ਵੈਨ ਤਿਆਰ ਕੀਤੀ ਗਈ ਹੈ ਜਿਸ 'ਚ ਸਵੇਰੇ 10:00 ਤੋਂ ਸ਼ਾਮ 06:00 ਵਜੇ ਤੱਕ ਬੂਟੇ ਵੰਡੇ ਜਾਣਗੇ। ਇਹ ਵੈਨ ਹੇਠ ਲਿਖੇ ਅਨੁਸਾਰ ਵੱਖ-ਵੱਖ ਇਲਾਕਿਆਂ 'ਚ ਬੂਟੇ ਵੰਡੇਗੀ...........
Total Responses : 936