← ਪਿਛੇ ਪਰਤੋ
ਕਰਨਾਟਕ, 23 ਜੁਲਾਈ 2019 - ਕਰਨਾਟਕਾ 'ਚ ਕੁਮਾਰਸਵਾਮੀ ਸਰਕਾਰ ਬਹੁਮਤ ਸਾਬਤ ਨਹੀਂ ਕਰ ਸਕੀ, ਜਿਸ ਕਾਰਨ ਕਰਨਾਟਕ 'ਚ ਕਾਂਗਰਸ ਅਤੇ ਜੇਡੀਐੱਸ ਗਠਬੰਧਨ ਵਾਲੀ ਸਰਕਾਰ ਡਿੱਗ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਕੁਮਾਰਸਵਾਮੀ ਸਰਕਾਰ ਦੇ ਵਿਰੋਧ 'ਚ 105 ਤੇ ਸਮਰਥਨ ਵਿੱਚ 99 ਵੋਟ ਪਏ। ਜਿਸ ਕਾਰਨ ਕੁਮਾਰਸਵਾਮੀ ਕਰਨਾਟਕ ਵਿਧਾਨ ਸਭਾ 'ਚ ਫਲੋਰ ਟੈਸਟ 'ਚੋਂ ਫੇਲ੍ਹ ਹੋ ਗਏ।
Total Responses : 266