← ਪਿਛੇ ਪਰਤੋ
ਕਾਰ ਸੇਵਾ ਵਾਲੇ ਬਾਬਾ ਲਾਭ ਸਿੰਘ ਸੁਰਗਵਾਸ ਚੋਵੇਸ਼ ਲਟਾਵਾ ਅਨੰਦਪੁਰ ਸਾਹਿਬ , 28 ਜੁਲਾਈ , 2019 : ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਲਾਭ ਸਿੰਘ ਜੀ ਅਕਾਲ ਚਲਾਣਾ ਕਰ ਗਏ ਹਨ .ਉਨ੍ਹਾਂ ਨੇ ਅੰਤਿਮ ਸਾਹ ਗੁਰੂ ਤੇਗ਼ ਬਹਾਦਰ ਮਲਟੀ ਸਪੈਸ਼ਲ ਹਸਪਤਾਲ ਅਨੰਦਪੁਰ ਸਾਹਿਬ ਵਿਖੇ ਲਏ . ਉਹ 92 ਸਾਲ ਦੇ ਸੀ ਅਤੇ ਕਾਫ਼ੀ ਲੰਮੇ ਸਮੇਂ ਤੋਂ ਬਿਮਾਰ ਸਨ .
Total Responses : 267