← ਪਿਛੇ ਪਰਤੋ
ਦੋ ਛੋਟੇ ਥਾਣੇਦਾਰ ਨਸ਼ੀਲੇ ਪਦਾਰਥ ਰੱਖਣ ਦੇ ਜਦੋਸ਼ ਹੇਠ ਗ੍ਰਿਫ਼ਤਾਰ ਦੋਸ਼ੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ: ਵਿਕਰਮਜੀਤ ਦੁੱਗਲ ਮਨਪ੍ਰੀਤ ਸਿੰਘ ਜੱਸੀ ਅਟਾਰੀ ,12 ਅਗਸਤ, 2019 : ਐੱਸ ਟੀ ਐੱਫ ਬਾਰਡਰ ਰੇਂਜ ਅੰਮ੍ਰਿਤਸਰ ਦਿਹਾਤੀ ਅਤੇ ਪੁਲੀਸ ਅੰਮ੍ਰਿਤਸਰ ਦਿਹਾਤੀ ਵੱਲੋਂ ਸਾਂਝੇ ਅਪਰੇਸ਼ਨ ਦੇ ਵਿਚ ਦੋ ਥਾਣੇਦਾਰਾਂ ਜੋਰਾਵਰ ਸਿੰਘ ਅਤੇ ਅਵਤਾਰ ਸਿੰਘ ਹੈ ਨੂੰ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਵਿਚ ਰੰਗੇ ਹੱਥੀਂ ਗ੍ਰਿਫ਼ਤਾਰ ਲਿਆ ਗਿਆ ਹੈ।। ਐਸਐਸਪੀ ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਅਨੁਸਾਰ ਉਪਰੋਕਤ ਦੋਸ਼ੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ।। ਇਹ ਦੋਵੇਂ ਥਾਣਾ ਘਰਿੰਡਾ ਵਿਖੇ ਤੈਨਾਤ ਦੱਸੇ ਜਾਂਦੇ ਹਨ। ।
Total Responses : 934