ਚੰਡੀਗੜ੍ਹ, 17 ਅਗਸਤ 2019 - ਵੀਰਵਾਰ ਨੂੰ ਸੁਖਨਾ ਝੀਲ ਕਿਨਾਰੇ ਜਾ ਰਹੀ 19 ਸਾਲਾ ਲੜਕੀ 'ਤੇ ਅਸਮਾਨੀ ਬਿਜਲੀ ਪੈ ਜਾਣ ਕਾਰਨ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਤਮੰਨਾ, ਡੇਰਾਬਸੀ ਦੇ ਪਿੰਡ ਬਰਵਾਲਾ ਦੀ ਰਹਿਣ ਵਾਲੀ ਹੈ ਅਤੇ ਆਪਣੇ ਪਰਿਵਾਰ ਨਾਲ ਸੁਤੰਤਰਤਾ ਦਿਵਸ ਦੀ ਛੁੱਟੀ ਦਾ ਆਨੰਦ ਮਾਣਨ ਲਈ ਝੀਲ 'ਤੇ ਆਈ ਹੋਈ ਸੀ।
ਦੁਪਹਿਰ ਕਰੀਬ 4 ਵਜੇ, ਜਦੋਂ ਤੂਫਾਨ ਆਉਣ ਕਾਰਨ ਪਰਿਵਾਰ ਪੈਦਲ ਵਾਪਸ ਮੁੜਨ ਲੱਗਾ ਤਾਂ ਤਮੰਨਾ ਅਸਮਾਨੀ ਬਿਜਲੀ ਦੀ ਚਪੇਟ ਵਿੱਚ ਆ ਗਈ।
ਵਿਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/BabushahiDotCom/videos/906717129702605/