← ਪਿਛੇ ਪਰਤੋ
ਕੁਆਲਾਲੰਪੁਰ, 20 ਅਗਸਤ 2019 - ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਨੂੰ ਮਲੇਸ਼ੀਆ 'ਚ ਭਾਸ਼ਣ ਦੇਣ 'ਤੇ ਪਾਬੰਦੀ ਲਗਾਈ ਗਈ ਹੈ। ਜ਼ਾਕਿਰ ਨਾਇਕ 'ਤੇ ਪਹਿਲਾਂ ਮਲੇਸ਼ੀਆ ਦੇ ਅਧਿਕਾਰੀਆਂ ਨੇ ਭੜਕਾਊ ਭਾਸ਼ਣ ਦੇਣ ਦਾ ਦੋਸ਼ ਲਗਾਇਆ ਸੀ ਅਤੇ ਸੋਮਵਾਰ ਨੂੰ ਸਥਾਨਕ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਸੀ। 3 ਅਗਸਤ ਨੂੰ, ਜ਼ਾਕਿਰ ਨਾਇਕ ਨੇ ਕਿਹਾ ਸੀ ਕਿ ਮਲੇਸ਼ੀਆ ਵਿੱਚ ਹਿੰਦੂਆਂ ਦੇ ਭਾਰਤ ਵਿੱਚ ਮੁਸਲਮਾਨਾਂ ਨਾਲੋਂ "100 ਗੁਣਾ" ਵਧੇਰੇ ਅਧਿਕਾਰ ਹਨ। ਉਸਨੇ ਚੀਨੀ ਮਲੇਸ਼ਿਆਈ ਭਾਈਚਾਰੇ ਖਿਲਾਫ ਵੀ ਸੰਵੇਦਨਸ਼ੀਲ ਟਿੱਪਣੀ ਕੀਤੀ ਸੀ।
Total Responses : 188