← ਪਿਛੇ ਪਰਤੋ
ਚੰਡੀਗੜ੍ਹ, 20 ਅਗਸਤ 2019 - ਹਰਿਆਣਾ ਸਰਕਾਰ ਵੱਲੋਂ ਜਨਮਅਸ਼ਟਮੀ ਦੇ ਤਿਉਹਾਰ ਦੀ ਛੁੱਟੀ ਹੁਣ 24 ਅਗਸਤ ਦੀ ਥਾਂ 23 ਅਗਸਤ ਨੂੰ ਕਰ ਦਿੱਤੀ ਗਈ ਹੈ।
ਹੁਣ ਹਰਿਆਣਾ ਦੇ ਸਰਕਾਰੀ ਅਦਾਰਿਆਂ, ਬੋਰਡ, ਕਾਰਪੋਰੇਸ਼ਨਾਂ ਆਦਿ ਵਗੈਰਾ 'ਚ 23 ਅਗਸਤ ਦੀ ਗੈਜ਼ਟੇਡ ਛੁੱਟੀ ਹੋਏਗੀ।
Total Responses : 108