← ਪਿਛੇ ਪਰਤੋ
ਜਲੰਧਰ, 20 ਅਗਸਤ 2019 - ਸਬ ਡਵੀਜ਼ਨ ਸ਼ਾਹਕੋਟ 'ਚ ਸਤਲੁਜ ਦਰਿਆ 'ਚ ਕਈ ਥਾਵਾਂ ਤੋਂ ਪਾੜ ਪੈਣ ਅਤੇ ਆਏ ਹੜ੍ਹ ਕਾਰਨ ਕੱਲ੍ਹ 21 ਅਗਸਤ ਨੂੰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
Total Responses : 108