← ਪਿਛੇ ਪਰਤੋ
ਚੰਡੀਗੜ੍ਹ, 20 ਅਗਸਤ, 2019: ਪੰਜਾਬ ਸਰਕਾਰ ਨੇ ਹਰਦੀਪ ਸਿੰਘ ਢਿੱਲੋਂ, ਆਈਪੀਐਸ (ਸੇਵਾ ਮੁਕਤ) ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ।
ਐਮ ਕੇ ਤਿਵਾੜੀ, ਆਈਪੀਐਸ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਡੀਜੀਪੀ (ਇੰਟਰਨਲ ਵਿਜੀਲੈਂਸ) ਵਜੋਂ ਤਾਇਨਾਤ ਕੀਤਾ ਗਿਆ ਹੈ।.
Total Responses : 107