← ਪਿਛੇ ਪਰਤੋ
ਕਪੂਰਥਲੇ ਜ਼ਿਲ੍ਹੇ ਦੀ ਇੱਕ ਸਬ-ਡਿਵੀਜ਼ਨ ਦੇ ਸਾਰੇ ਵਿੱਦਿਅਕ ਅਦਾਰੇ ਅਗਲੇ ਦੋ ਦਿਨ ਰਹਿਣਗੇ ਬੰਦ ਕਪੂਰਥਲਾ , 20 ਅਗਸਤ , 2019 : ਦਰਿਆਈ ਹੜ੍ਹਾਂ ਨੂੰ ਮੁੱਖ ਰੱਖਦੇ ਹੋਏ ਕਪੂਰਥਲੇ ਜ਼ਿਲ੍ਹੇ ਦੇ ਡੀ ਸੀ ਨੇ ਸੁਲਤਾਨਪੁਰ ਲੋਧੀ ਸਬ- ਡਿਵੀਜ਼ਨ ਦੀ ਹਦੂਦ ਵਿਚ ਪੈਂਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ -ਕਾਲਜ ਅਤੇ ਹੋਰ ਵਿੱਦਿਅਕ ਅਦਾਰੇ ਅਗਲੇ ਦੋ ਦਿਨ ਭਾਵ 21 ਅਤੇ 22 ਅਗਸਤ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ .
Total Responses : 108