← ਪਿਛੇ ਪਰਤੋ
ਮਲੋਟ, 21 ਅਗਸਤ 2019: ਚੰਡੀਗੜ੍ਹ ਦੇ ਬਿਜ਼ਨਸਮੈਨ ਹਰਬੰਸ ਸਿੰਘ ਗਿੱਲ ਦੀ ਮਾਂ ਅਤੇ ਐਡਵੋਕੇਟ ਅਮ੍ਰਿਤਪਾਲ ਸਿੰਘ ਗਿੱਲ ਦੀ ਦਾਦੀ ਦਲੀਪ ਕੌਰ ਦਾ ਦੇਹਾਂਤ ਹੋ ਗਿਆ। ਉਹ 92 ਵਰ੍ਹਿਆਂ ਦੇ ਸਨ।
ਉਨ੍ਹਾਂ ਦਾ ਅੰਤਿਮ ਸਸਕਾਰ ਅੱਜ 21 ਅਗਸਤ ਸ਼ਾਮ 5 ਵਜੇ ਝੁਰੜ ਪਿੰਡ ਵਿਖੇ ਕੀਤਾ ਜਾਏਗਾ।
Total Responses : 108