← ਪਿਛੇ ਪਰਤੋ
ਮੋਹਾਲੀ, 21 ਅਗਸਤ 2019 - ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਅਤੇ ਪੀਐੱਸਈਬੀ ਦੀ ਗੋਲਡਨ ਜੁਬਲੀ ਮੌਕੇ ਸਿੱਖਿਆ ਵਿਭਾਗ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ (ਸਮੇਤ ਓਪਨ ਸਕੂਲ) 'ਚੋਂ ਆਪਣੇ ਸਾਰੇ ਮੌਕੇ ਗੁਆ ਚੁੱਕੇ ਪ੍ਰੀਖਿਆਰਥੀਆਂ ਨੂੰ ਆਪਣੀ ਪ੍ਰੀਖਿਆ ਪਾਸ ਕਰਨ ਦਾ ਮੌਕਾ ਦੇ ਰਿਹਾ ਹੈ। ਮਾਰਚ 2004 ਜਾਂ ਉਸ ਤੋਂ ਬਾਅਦ ਵਾਲੇ ਵਿਦਿਆਰਥੀ ਜਿਨ੍ਹਾਂ ਦਾ ਨਤੀਜਾ ਰੀਅਪੀਅਰ ਜਾਂ ਕੰਪਾਰਟਮੈਂਟ ਐਲਾਨਿਆ ਗਿਆ ਹੈ ਇਸ ਸੁਨਹਿਰੀ ਮੌਕੇ ਨਾਲ ਆਪਣੀ ਪ੍ਰੀਖਿਆ ਅਪੀਅਰ ਕਰ ਸਕਦੇ ਹਨ।
Total Responses : 189