← ਪਿਛੇ ਪਰਤੋ
ਮੋਹਾਲੀ, 22 ਅਗਸਤ 2019 - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ (ਸਾਇੰਸ) ਅਤੇ ਬਾਰ੍ਹਵੀਂ (ਰਾਜਨੀਤੀ ਸ਼ਾਸਤਰ, ਫਿਜਿਕਸ, ਬਿਜਨਸ ਸਟੱਡੀ-।।) ਦੀ ਸਪਲੀਮੈਂਟਰੀ ਪ੍ਰੀਖਿਆ ਜੋ ਕਿ ਮਿਤੀ 23 ਅਗਸਤ ਨੂੰ ਲਈ ਜਾਣੀ ਸੀ ਜਨਮਅਸ਼ਟਮੀ ਦੀ ਛੁੱਟੀ ਐਲਾਨੇ ਜਾਣ ਮਗਰੋਂ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਨਵੀਂ ਤਰੀਕ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਜੋ ਕਿ ਹੁਣ ਮਿਤੀ 27 ਅਗਸਤ ਨੂੰ ਨਿਰਧਾਰਿਤ ਕੇਦਰਾਂ 'ਚ 11:00 ਵਜੇ ਤੋਂ 02:15 ਵਜੇ ਤੱਕ ਕਰਵਾਈ ਜਾਵੇਗੀ।
Total Responses : 936