← ਪਿਛੇ ਪਰਤੋ
ਚੰਡੀਗੜ੍ਹ, 22 ਅਗਸਤ, 2019: ਪੰਜਾਬ ਰਾਜ ਸਿੱਖਿਆ ਬੋਰਡ (ਪੀਐਸਈਬੀ) ਨੇ ਐਲਾਨ ਕੀਤਾ ਹੈ ਕਿ ਹੈਡ ਟੀਚਰ ਲਈ ਵਿਭਾਗੀ ਟੈਸਟ ਤੋਂ ਬਾਅਦ ਬਿਨੈ ਪੱਤਰ ਦੇਣ ਵਾਲੇ ਉਮੀਦਵਾਰਾਂ ਦੀ ਪੜਤਾਲ 23 ਅਗਸਤ ਨੂੰ ਹੋਣੀ ਸੀ, ਜੋ ਕਿ ਜਨਮਅਸ਼ਟਮੀ ਦੀ ਛੁੱਟੀ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਇਹ ਪੜਤਾਲ 26 ਅਗਸਤ ਨੂੰ ਸਵੇਰੇ 10:00 ਵਜੇ ਤੋਂ ਲੈ ਕੇ 03:00 ਵਜੇ ਤੱਕ ਕੀਤੀ ਜਾਵੇਗੀ।
Total Responses : 933