← ਪਿਛੇ ਪਰਤੋ
ਨਵੀਂ ਦਿੱਲੀ, 23 ਅਗਸਤ 2019 - ਚੰਦਰਯਾਨ-2 ਨੇ ਬੁੱਧਵਾਰ ਨੂੰ ਚੰਦ ਦੀ ਪਹਿਲੀ ਤਸਵੀਰ ਭੇਜੀ। ਈਸਰੋ ਨੇ ਟਵੀਟ ਕਰਦਿਆਂ ਦੱਸਿਆ ਕਿ ਇਹ ਤਸਵੀਰ ਚੰਦਰਯਾਨ-2 ਦੇ ਬਿਕਰਮ ਲੈਂਡਰ ਨੇ ਚੰਦ ਤੋਂ ਕਰੀਬ 2650 ਕਿ.ਮੀ. ਦੀ ਉਚਾਈ ਤੋਂ ਲਈ ਹੈ।
ਜ਼ਿਕਰਯੋਗ ਹੈ ਕਿ ਚੰਦਰਯਾਨ ਪੂਰੇ 23 ਦਿਨ ਧਰਤੀ ਦੇ ਚੱਕਰ ਲਾਉਣ ਤੋਂ ਬਾਅਦ ਚੰਦ ਦੇ ਔਰਬਿਟ 'ਚ ਦਾਖਲ ਹੋਣ ਲਈ ਉਸਨੂੰ 6 ਦਿਨ ਲੱਗੇ। 7 ਸਿਤੰਬਰ ਨੂੰ ਚੰਦਰਯਾਨ ਚੰਦ 'ਤੇ ਸੌਫਟ ਲੈਂਡਿੰਗ ਕਰੇਗਾ।
Total Responses : 267