← ਪਿਛੇ ਪਰਤੋ
ਨਾਗਪੁਰ, 23 ਅਗਸਤ 2019 - ਹੈੱਡਕੁਆਟਰ ਮੈਨਟੇਨਸ ਕਮਾਂਡ ਵਾਯੂ ਸੇਨਾ ਨਗਰ ਨਾਗਪੁਰ 'ਚ 23 ਅਤੇ 24 ਅਗਸਤ ਨੂੰ ਕਮਾਂਡਰਾ ਦੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਦਾ ਉਦਘਾਟਨ ਏਅਰ ਚੀਫ ਮਾਰਸਲ ਬੀਐੱਸ ਧਨੋਆ ਵੱਲੋਂ ਕੀਤਾ ਗਿਆ ਅਤੇ ਇਸ ਮੌਕੇ ਹਵਾਈ ਫੌਜ ਮੁਖੀ ਦੇ ਨਾਲ ਉਨ੍ਹਾਂ ਦੀ ਪਤਨੀ ਕਮਲਪ੍ਰੀਤ ਕੌਰ ਧਨੋਆ ਵੀ ਪੁੱਜੇ। ਉਨ੍ਹਾਂ ਦਾ ਸਵਾਗਤ ਏਅਰ ਮਾਰਸ਼ਲ ਆਰ ਕੇ ਐੱਸ ਸ਼ੇਰਾ ਵੱਲੋਂ ਕੀਤਾ ਗਿਆ। ਹਵਾਈ ਫੌਜ ਮੁਖੀ ਦੇ ਆਉਣ 'ਤੇ ਉਨ੍ਹਾਂ ਨੂੰ 'ਗਾਰਡ ਆਫ ਆਨਰ' ਸਨਮਾਨ ਦਿੱਤਾ ਗਿਆ।
Total Responses : 942