← ਪਿਛੇ ਪਰਤੋ
ਪੰਜਾਬ ਦੇ 6 ਡੀ ਐਸ ਪੀ ਤਬਦੀਲ
ਚੰਡੀਗੜ੍ਹ : ਡੀ ਜੀ ਪੀ ਪੰਜਾਬ ਨੇ ਰਾਜ ਦੇ 6 ਡੀ ਐਸ ਪੀਜ਼ ਦੇ ਤਬਾਦਲੇ ਅਤੇ ਪੋਸਟਿੰਗ ਦੇ ਹੁਕਮ ਜਾਰੀ ਕੀਤੇ ਹਨ . ਇਨ੍ਹਾਂ ਵਿਚੋਂ 5 ਦੀ ਮੁੜ ਬਦਲੀ ਕੀਤੀ ਗਈ ਹੈ .ਉਨ੍ਹਾਂ ਦੇ ਨਾਂ ਹਾਲ ਹੀ ਵਿਚ ਜਾਰੀ ਕੀਤੀ ਲਿਸਟ ਵਿਚ ਸੀ ..
Total Responses : 872