← ਪਿਛੇ ਪਰਤੋ
ਨਵੀਂ ਦਿੱਲੀ, 15 ਸਤੰਬਰ 2019 - ਇੰਡੀਅਨ ਨੈਸ਼ਨਲ ਲੋਕ ਦਲ (INLD) ਦੇ ਲੀਡਰ ਅਸ਼ੋਕ ਅਰੋੜਾ, ਸੁਭਾਸ਼ ਗੋਇਲ, ਪ੍ਰਦੀਪ ਚੌਧਰੀ, ਗਗਨਜੀਤ ਸੰਧੂ ਅਤੇ ਇੱਕ ਹਰਿਆਣਾ ਦੇ ਆਜ਼ਾਦ ਐੱਮਐੱਲਏ ਜੈ ਪ੍ਰਕਾਸ਼ ਏਆਈਸੀਸੀ ਜਨਰਲ ਸਕੱਤਰ ਗੁਲਾਮ ਨਬੀ ਆਜ਼ਾਦ ਦੀ ਮੌਜੂਦਗੀ 'ਚ ਕਾਂਗਰਸ 'ਚ ਸ਼ਾਮਿਲ ਹੋਏ।
Total Responses : 267